ਮਲੇਰਕੋਟਲਾ: ਵੱਖੋ ਵੱਖ ਵਿਭਾਗਾਂ ਨੂੰ ਝੋਨੇ ਦੀ ਖਰੀਦ ਨੂੰ ਲੈਕੇ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਹੁਕਮ ਜਾਰੀ-:ਡਿਪਟੀ ਕਮਿਸ਼ਨਰ ਮਲੇਰਕੋਟਲਾ।
ਵੱਖ ਵੱਖ ਵਿਭਾਗਾਂ ਨੂੰ ਝੋਨੇ ਦੀ ਖਰੀਦ ਸਬੰਧੀ ਤਿਆਰੀਆਂ ਮੁਕੰਮਲ ਕਰਨ ਦੇ ਹੁਕਮ ਡਿਪਟੀ ਕਮਿਸ਼ਨਰ ਵੱਲੋਂ ਕੀਤੇ ਜਾਰੀ ਅਤੇ ਕਿਸਾਨਾਂ ਨੂੰ ਵੀ ਕੀਤੀ ਅਪੀਲ 17% ਨਵੀਂ ਤੋਂ ਘੱਟ ਵਾਲੇ ਝੋਨੇ ਨੂੰ ਹੀ ਮੰਡਿਆਂ ਵਿੱਚ ਵੇਚਣ ਲਈ ਲੈ ਕੇ ਆਂਦਾ ਜਾਵੇ ਜੇਕਰ ਨਵੀਂ ਇਸ ਤੋਂ ਜਿਆਦਾ ਹੋਏ ਤਾਂ ਉਸਦੇ ਅਖੀਰ ਨਹੀਂ ਕੀਤੀ ਜਾਵੇਗੀ।