ਭਿੱਖੀਵਿੰਡ: ਭਿਖੀਵਿੰਡ ਸਰਕਾਰੀ ਬਹੁਤ ਤਕਨੀਕੀ ਕਾਲਜ ਵਿੱਚ ਸਹਾਇਕ ਰਿਟਰਨਿੰਗ ਅਫਸਰ ਵੱਲੋ EVM ਮਸ਼ੀਨਾਂ ਦੀ ਸੁਪਰਵਾਈਜ਼ਰ ਨੂੰ ਦਿੱਤੀ ਗਈ ਟ੍ਰੇਨਿੰਗ
ਭਿਖੀਵਿੰਡ ਵਿਖੇ ਸਹਾਇਕ ਰਿਟਰਨਲ ਅਫਸਰ ਸ੍ਰੀ ਵਰਿੰਦਰ ਪਾਲ ਸਿੰਘ ਜੀ ਬਾਜਵਾ ਦੀ ਹਾਜ਼ਰੀ ਵਿੱਚ ਸੁਪਰਵਾਈਜ਼ਰਾਂ ਨੂੰ ਈਵੀਐਮ ਮਸ਼ੀਨਾਂ ਦੀ ਦਿੱਤੀ ਗਈ ਟ੍ਰੇਨਿੰਗ ਅਤੇ ਸਮੂਹ ਸੁਪਰਵਾਈਜ਼ਰ ਨੂੰ ਇਲੈਕਸ਼ਨ ਸਬੰਧੀ ਵੀ ਦਿੱਤੀ ਗਈ ਜਾਣਕਾਰੀ .ਅਤੇ ਇਸ ਟਾਈਮ ਮੌਜੂਦ ਸਨ ਨਾਇਬ ਤਹਿਸੀਲਦਾਰ ਅਵਤਾਰ ਸਿੰਘ ਜੀ .ਅਤੇ ਬੀਡੀਪੀਓ ਵਲਟੋਹਾ ਦੇ ਪਲਵਿੰਦਰ ਸਿੰਘ ਅਤੇ ਡੀਲਿੰਗ ਹੈਡ ਬਲਦੇਵ ਸਿੰਘ ਨਾਰਲਾ ਵੀ ਮੌਜੂਦ ਸਨ