ਫਰੀਦਕੋਟ: ਭਾਈ ਘਨਈਆ ਚੌਂਕ ਨੇੜੇ ਪਾਈਪਾਂ ਪਾਉਂਦੇ ਚੱਲ ਰਹੇ ਕੰਮ ਨੂੰ ਲੈਕੇ ਪ੍ਰੇਸ਼ਾਨ ਦੁਕਾਨਦਾਰਾਂ ਨੇ ਕੰਮ ਵਿੱਚ ਤੇਜ਼ੀ ਲਿਆਉਣ ਦੀ ਕੀਤੀ ਮੰਗ #jansamasya
Faridkot, Faridkot | Jun 10, 2025
ਫਰੀਦਕੋਟ ਚ ਪਾਈ ਘਨਈਆ ਚੌਂਕ ਦੇ ਨੇੜੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਅੰਡਰਗਰਾਊਂਡ ਪਾਈਪਾਂ ਪਾਉਣ ਦਾ ਕੰਮ ਚੱਲ ਰਿਹਾ ਹੈ ਜਿਸ ਦੀ ਰਫਤਾਰ ਬਹੁਤ ਘੱਟ...