ਬਠਿੰਡਾ: ਵਾਲਮੀਕੀ ਚੌਕ ਵਿਖੇ ਹਿੰਦੂ ਜਥੇਬੰਦੀਆਂ ਨੇ ਦਿੱਤਾ ਆਪਣੀ ਮੰਗ ਨੂੰ ਲੈਕੇ ਧਰਨਾ
ਵਾਲਮੀਕੀ ਚੌਕ ਵਿਖੇ ਵੱਖ ਵੱਖ ਹਿੰਦੂ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਧਰਨਾ ਜਾਣਕਾਰੀ ਦਿੰਦੇ ਆਗੂਆਂ ਨੇ ਕਿਹਾ ਹੈ ਕਿ ਮਾਈਸਰ ਖਾਨਾ ਵਿਖੇ ਜੋ ਮੰਦਰ ਹੈ ਉਸਦੇ ਵਿੱਚ ਕੁਝ ਲੋਕਾ ਵੱਲੋਂ ਧੱਕੇਸ਼ਾਹੀ ਕਰਦੇ ਹੋਏ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸਦੇ ਚਲਦੇ ਸਾਡੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਿਨਾਂ ਨੇ ਅਜਿਹਾ ਕੰਮ ਕੀਤਾ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇ।