ਤਰਨਤਾਰਨ: ਤਰਨ ਤਾਰਨ ਦੇ ਸਤਲੁਜ ਦਰਿਆ ਦੇ ਨਜ਼ਦੀਕ ਪਿੰਡ ਘੜੋਮ ਚ ਹੜ ਪੀੜਤ ਕਿਸਾਨਾਂ ਦੇ ਪਸ਼ੂਆਂ ਦੇ ਲਈ BDRF ਦੀ ਟੀਮ ਨੇ ਵੰਡਿਆ ਚਾਰਾ
ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਸਤਲੁਜ ਦਰਿਆ ਦੇ ਨਜ਼ਦੀਕ ਲੱਗਦੇ ਪਿੰਡ ਘੜੁੰਮ ਚ ਹੜ ਪੀੜਿਤ ਕਿਸਾਨਾਂ ਦੇ ਪਸ਼ੂਆਂ ਦੇ ਲਈ BDRF ਦੀ ਟੀਮ ਨੇ ਘਰ ਘਰ ਜਾ ਕੇ ਚਾਰਾ ਵੰਡਿਆ ਹੈ। ਇਸ ਤੋਂ ਪਹਿਲਾਂ ਇਸ ਪਿੰਡ ਵਿੱਚ ਟੀਮ ਨੇ ਫੋਗਿੰਗ ਮਸ਼ੀਨ ਦੇ ਨਾਲ ਹੜ ਪੀੜਿਤ ਕਿਸਾਨਾਂ ਦੇ ਲਈ ਜਰੂਰਤਮੰਦ ਸਮਾਨ ਵੀ ਵੰਡਿਆ ਹੈ। BDRF ਦੀ ਟੀਮ ਨੇ ਕਿਹਾ ਅਸੀਂ ਹੜ ਪੀੜਿਤ ਕਿਸਾਨਾਂ ਦੇ ਨਾਲ ਹਾਂ