ਮਲੋਟ: ਸਿੰਘੇ ਵਾਲਾ ਵਿਖੇ ਪਟਾਕਾ ਫੈਕਟਰੀ 'ਚ ਹੋਏ ਬਲਾਸਟ ਮਾਮਲੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਦੇ ਖਿਲਾਫ ਮਾਮਲਾ ਕੀਤਾ ਦਰਜ , ਦੋ ਕੀਤੇ ਗ੍ਰਿਫਤਾਰ
Malout, Muktsar | May 31, 2025
ਕੱਲ ਲੰਬੀ ਦੇ ਪਿੰਡ ਸਿੰਘੇ ਵਾਲਾ ਵਿਖੇ ਪਟਾਕਾ ਫੈਕਟਰੀ ਵਿਚ ਹੋਏ ਬ੍ਲਾਸ੍ਟ ਮਾਮਲੇ ਵਿੱਚ ਲੰਬੀ ਪੁਲਿਸ ਨੇ ਤਿੰਨ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।...