ਫ਼ਿਰੋਜ਼ਪੁਰ: ਪਿੰਡ ਇੱਛੇ ਵਾਲਾ ਰੋਡ ਵਿਖੇ ਸੀਆਈਏ ਸਟਾਫ ਵੱਲੋਂ ਨਾਕਾਬੰਦੀ ਦੌਰਾਨ ਇਕ ਕਿਲੋ ਨੌ ਗ੍ਰਾਮ ਹੈਰੋਨ ਇੱਕ ਮੋਟਰਸਾਈਕਲ ਸਮੇਤ ਨਸ਼ਾ ਦੋ ਨਸ਼ਾ ਤਸਕਰ ਕਾਬੂ
ਪਿੰਡ ਇੱਛੇ ਵਾਲਾ ਵਿਖੇ ਸੀਆਈਏ ਸਟਾਫ ਵੱਲੋਂ ਨਾਕਾਬੰਦੀ ਦੌਰਾਨ ਇਕ ਕਿਲੋ ਨੌ ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਸਮੇਤ ਦੋ ਨਸ਼ਾ ਤਸਕਰ ਕਾਬੂ ਅੱਜ ਸ਼ਾਮ 4 ਵਜੇ ਦੇ ਕਰੀਬ ਐਸਐਸਪੀ ਭੁਪਿੰਦਰ ਸਿੰਘ ਵੱਲੋਂ ਦਿੱਤੀ ਜਾਣਕਾਰੀ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿਮ ਤਹਿਤ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਅਤੇ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅੱਛੇ ਵਾਲਾ ਰੋਡ ਗੁਰਦੁਆਰਾ ਸਾਹਿਬ ਨੇੜੇ ਦੋ ਨਸ਼ਾ ਅਕਸਰ ਆਪਸ ਵਿੱਚ ਮਿਲ ਕੇ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ