ਗੁਰੂ ਹਰਸਹਾਏ: ਪਿੰਡ ਮਾਹਮੂ ਜੋਈਆ ਟੋਲ ਪਲਾਜੇ ਦੇ ਨਜਦੀਕ ਪੁਲਿਸ ਵਿਚਾਲੇ ਮੁਠਭੇੜ ਦੌਰਾਨ ਕਤਲ ਵਿੱਚ ਲੜੀਂਦਾ ਆਰੋਪੀ ਦੀ ਗੋਲੀ ਲੱਗਣ ਨਾਲ ਹੋਈ ਮੌਤ
ਪਿੰਡ ਮਾਹਮੂ ਜੋਈਆ ਟੋਲ ਪਲਾਜਾ ਦੇ ਨਜ਼ਦੀਕ ਪੁਲਿਸ ਵਿਚਾਲੇ ਮੁੱਠਭੇੜ ਦੌਰਾਨ ਕਤਲ ਮਾਮਲੇ ਵਿੱਚ ਲੜੀਦਾ ਆਰੋਪੀ ਦੀ ਗੋਲੀ ਲੱਗਣ ਨਾਲ ਹੋਈ ਮੌਤ ਘਟਨਾ ਅੱਜ ਸਵੇਰੇ 6 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾ ਮੇਨ ਬਾਜ਼ਾਰ ਵਿੱਚ RSS ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਆਰੋਪੀਆਂ ਦੀ ਭਾਲ ਕੀਤੀ ਜਾ ਰਹੀ ਸੀ।