ਫ਼ਿਰੋਜ਼ਪੁਰ: ਪਿੰਡ ਸੋਢੇ ਵਾਲਾ ਵਿਖੇ ਵਿਦੇਸ਼ ਜਾਣ ਦੀ ਚਾਹ ਵਿੱਚ ਏਜੰਟਾਂ ਦੇ ਝਾਂਸੇ ਵਿੱਚ ਫਸਿਆ, 10 ਲੱਖ ਦੀ ਮਾਰੀ ਠੱਗੀ ਪੁਲਿਸ ਨੇ ਕੀਤਾ ਮਾਮਲਾ ਦਰਜ,DSP
ਪਿੰਡ ਸੋਢੇ ਵਾਲਾ ਵਿਖੇ ਵਿਦੇਸ਼ ਜਾਣ ਦੀ ਚਾਹ ਵਿੱਚ ਏਜੰਟਾਂ ਦੇ ਝਾਂਸੇ ਵਿੱਚ ਫਸਿਆ ਨੌਜਵਾਨ 10 ਲੱਖ ਰੁਪਏ ਵਿਦੇਸ਼ ਜਾਣ ਲਈ ਦਿੱਤੇ ਏਜਂਟਾਂ ਨੂੰ ਪਰ ਨਹੀਂ ਭੇਜਿਆ ਵਿਦੇਸ਼ 23 ਸਾਲਾਂ ਦੇ ਨੌਜਵਾਨ ਵੱਲੋਂ ਕੀਤੀ ਖੁਦਕੁਸ਼ੀ ਡੀਐਸਪੀ ਸੁਖਵਿੰਦਰ ਸਿੰਘ ਵੱਲੋਂ ਅੱਜ ਦੁਪਹਿਰ 2 ਵਜੇ ਦੇ ਕਰੀਬ ਜਾਣਕਾਰੀ ਦਿੰਦੇ ਹੋਏ ਦੱਸਿਆ ਪਿੰਡ ਸੋਢੇ ਵਾਲੇ ਦਾ ਰਹਿਣ ਵਾਲਾ ਨੌਜਵਾਨ ਅਰਸ਼ਦੀਪ ਸਿੰਘ ਉਮਰ 23 ਸਾਲ ਵਿਦੇਸ਼ ਜਾਣ ਲਈ ਆਪਣੇ ਰਿਸ਼ਤੇਦਾਰਾਂ ਵਿੱਚ ਹੀ ਦੱਸਿਆ।