ਬਟਾਲਾ: ਪਿੰਡ ਸ਼ਾਹਪੁਰ ਜਾਜਨ ਵਿੱਚ ਪਾਣੀ ਦੇ ਤੇਜ਼ ਬਹਾਵ ਵਿੱਚ ਰੁੜੀ ਗੱਡੀ ਲੋਕਾਂ ਨੇ ਕਿਹਾ ਨਹੀਂ ਪਹੁੰਚਿਆ ਪ੍ਰਸ਼ਾਸਨ ਦਾ ਕੋਈ ਅਧਿਕਾਰੀ
Batala, Gurdaspur | Aug 29, 2025
ਪਿੰਡ ਸ਼ਾਹਪੁਰ ਜਾਜਨ ਵਿੱਚ ਬੀਤੀ ਰਾਤ ਪਾਣੀ ਦੇ ਤੇਜ਼ ਬਹਾਵ ਵਿੱਚ ਇੱਕ ਗੱਡੀ ਰੁੜ ਗਈ ਪਰ ਗੱਡੀ ਵਿੱਚ ਸਵਾਰ ਲੋਕਾਂ ਨੇ ਆਪਣੀ ਜਾਨ ਬਚਾ ਲਈ ਉਹਨਾਂ...