ਗੁਰੂ ਹਰਸਹਾਏ: ਪਿੰਡ ਲੱਖੋ ਕੇ ਬਹਿਰਾਮ ਵਿਖੇ ਕਾਰ ਸਵਾਰਾਂ ਨੇ ਬਰਾਤੀਆਂ ਦੀ ਗੱਡੀ ਘੇਰ ਕੇ ਕੀਤੀ ਭੰਨਤੋੜ ਦੋ ਇੱਕ ਔਰਤ ਬਜ਼ੁਰਗ ਤੇ ਕਾਰ ਚਾਲਕ ਜਖਮੀ
ਪਿੰਡ ਲੱਖੋ ਕੇ ਬਹਿਰਾਮ ਵਿਖੇ ਕਾਰ ਸਵਾਰਾਂ ਨੇ ਬਰਾਤੀਆਂ ਦੀ ਗੱਡੀ ਨੂੰ ਘੇਰ ਕੇ ਕੀਤੀ ਭੰਨਤੋੜ ਇੱਕ ਔਰਤ ਇੱਕ ਬਜ਼ੁਰਗ ਅਤੇ ਕਾਰ ਚਾਲਕ ਜ਼ਖਮੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਤਸਵੀਰਾਂ ਅੱਜ ਸ਼ਾਮ 5 ਵਜੇ ਕਰੀਬ ਸਾਹਮਣੇ ਆਈਆਂ ਹਨ ਮਿਲੀ ਜਾਣਕਾਰੀ ਮਮਦੋਟ ਦੇ ਨੇੜਲੇ ਪਿੰਡ ਲਖਮੀਰ ਕੇ ਉਤਾੜ ਤੋਂ ਸੁਰਜੀਤ ਸਿੰਘ ਆਪਣੀ ਦੋ ਬੇਟੀਆਂ ਅਤੇ ਇੱਕ ਪੋਤਰੇ ਜਿਲਾ ਫਾਜਲਿਕਾ ਦੇ ਪਿੰਡ ਮੰਬੋ ਕੇ ਵੱਡਾ ਵਿਖੇ ਸਾਲੇ ਦੇ ਵਿਆਹ ਤੇ ਗਏ ਸਨ।