ਸੁਲਤਾਨਪੁਰ ਲੋਧੀ: ਆਹਲੀ ਖ਼ੁਰਦ ਤੋਂ ਆਰਜੀ ਬੰਨ ਟੁੱਟਣ ਤੋਂ ਬਾਅਦ ਕਿਸਾਨਾਂ ਨੇ ਕਿਹਾ ਪੁੱਤਾਂ ਵਾਂਗ ਪਾਲੀ ਫ਼ਸਲ ਹੁਣ ਤਬਾਹ ਹੁੰਦੇ ਦੇਖ ਰਹੇ, ਮੁਆਵਜ਼ੇ ਦੀ ਕੀਤੀ ਮੰਗ
Sultanpur Lodhi, Kapurthala | Aug 27, 2025
ਬਿਆਸ ਵਿਚ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨਾਲ ਬੀਤੇ ਦਿਨ ਆਹਲੀ ਖ਼ੁਰਦ ਤੋਂ ਆਰਜੀ ਬੰਨ ਟੁੱਟ ਗਿਆ ਜਿਸ ਨਾਲ ਲਗਭਗ 50-60...