ਤਲਵੰਡੀ ਸਾਬੋ: ਪਿੰਡ ਭਾਗੀ ਬਾਂਦਰ ਵਿਖੇ ਮੈਬਰ ਪਾਰਲੀਮੈਟ ਹਰਸਿਮਰਤ ਕੌਰ ਬਾਦਲ ਨੇ ਸਾਦੇ ਪੰਜਾਬ ਸਰਕਾਰ ਤੇ ਨਿਸ਼ਾਨੇ
ਮੀਡੀਆ ਨਾਲ ਗੱਲਬਾਤ ਕਰਦੇ ਮੈਬਰ ਪਾਰਲੀਮੈਟ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਅੱਜ ਪੰਜਾਬ ਦਾ ਚਮਕਦਾ ਸਿਤਾਰਾ ਚਲਾ ਗਿਆ ਰਾਜਵੀਰ ਜਵੰਦਾ ਇਸ ਦੁੱਖ ਦੀ ਘੜੀ ਚ ਅਸੀਂ ਪਰਿਵਾਰ ਨਾਲ ਹਾਂ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਆਏ ਦਿਨ ਗੁੰਡਾ ਗਰਦੀ ਹੋ ਰਹੀ ਹੈ।