ਐਸਏਐਸ ਨਗਰ ਮੁਹਾਲੀ: ਸੋਹਾਣਾ,ਜਾਲੀ ਕਾਗਜ ਬਣਾ ਕੇ ਸੇਵਾ ਮੁਕਤ ਕਰਨਲ ਦੀ 10 ਏਕੜ ਜਮੀਨ ਵੇਚਣ ਵਾਲਾ ਵਿਅਕਤੀ ਪੁਲਿਸ ਵੱਲੋਂ ਕਾਬੂ
ਜਾਅਲੀ ਕਾਗ਼ਜ਼ ਬਣਾ ਕੇ ਸੇਵਾਮੁਕਤ ਕਰਨਲ ਦੀ 10 ਏਕੜ ਜ਼ਮੀਨ ਵੇਚਣ ਵਾਲਾ ਕਾਬੂ ਲੋਕਾਂ ਨਾਲ ਕਰੋੜਾਂ ਦੀ ਮਾਰ ਚੁੱਕਾ ਠੱਗੀ, ਸਾਥੀਆਂ ਦੀ ਭਾਲ ਜਾਰੀl ਪਹਿਲਾਂ ਤੋਂ ਦਰਜ ਹਨ ਮਾਮਲੇ ਡੀ.ਐੱਸ.ਪੀ. ਬੱਲ ਨੇ ਦੱਸਿਆ ਕਿ ਮੁਲਜ਼ਮ ਵੱਲੋਂ ਸਾਥੀਆਂ ਨਾਲ ਮਿਲ ਕੇ ਸੇਵਾਮੁਕਤ ਕਰਨਲ 1 ਐੱਨ .ਜੇ.ਐੱਸ. ਪੰਨੂ ਤੇ ਭਰਾ ਦੇ ਜਾਅਲੀ ਕਾਗਜ਼ ਤਿਆਰ ਕਰ ਕੇ ਉਨ੍ਹਾਂ ਦੀ ਤੰਗੌਰੀ ਸਥਿਤ 10 ਏਕੜ ਜ਼ਮੀਨ ਵੇਚ ਦਿੱਤੀ। ਇਸ ਸਬੰਧੀ ਰਿਟਾਇਰ ਕਰਨਲ ਨੇ ਉਨ੍ਹਾਂ ਖ਼ਿਲਾਫ਼ ਪਰਚਾ ਦਰਜਕਰਵਾਇਆ