ਮਲੋਟ: ਬਿੱਟੂ ਦੇ ਦੂਜੀ ਵਾਰ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਬਣਨ ਤੇ ਆਗੂਆਂ ਨੇ ਕਮੇਟੀ ਚੌਂਕ ਵਿੱਚ ਕੀਤਾ ਖੁਸ਼ੀ ਦਾ ਪ੍ਰਗਟਾਵਾ
Malout, Muktsar | Nov 12, 2025 ਸ਼ੁਭਦੀਪ ਸਿੰਘ ਬਿੱਟੂ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਲਗਾਤਾਰ ਦੂਜੀ ਵਾਰ ਜਿਲਾ ਸ਼੍ਰੀ ਮੁਕਤਸਰ ਸਾਹਿਬ ਦਾ ਜਿਲਾ ਪ੍ਰਧਾਨ ਬਣਾਇਆ ਗਿਆ। ਜ਼ਿਲ੍ਹਾ ਪ੍ਰਧਾਨ ਤੋਂ ਬਾਅਦ ਅੱਜ ਮਲੋਟ ਕਾਂਗਰਸ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ, ਨੱਥੂ ਰਾਮ ਗਾਂਧੀ,ਵੀਰ ਰਾਜਪਾਲ, ਸੋਨੂ ਡਾਵਰ ਐਮਸੀ, ਪਿੰਟੂ ਸਿਡਾਨਾ ਸਮੈਤ ਭਾਰੀ ਸੰਖਿਆ ਵਿੱਚ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਸ. ਬਿੱਟੂ ਦੇ ਹਾਰ ਪਾ ਕੇ ਅਤੇ ਮੂੰਹ ਮਿੱਠਾ ਕਰਾ ਕੇ ਵਧਾਈ ਦਿੱਤੀ ਅਤੇ ਕਾਂਗਰਸ ਹਾਈ ਕਮਾਨ ਦਾ ਸ. ਬਿੱਟੂ ਨੂੰ