ਬਠਿੰਡਾ: ਪੁਲਸ ਕੋਨਫਰੇਸ ਹਾਲ ਵਿਖੇ ਐਸਐਸਪੀ ਅਵਨੀਤ ਗੋਡਲ ਨੇ ਕੀਤੀ ਕ੍ਰਾਈਮ ਮੀਟਿੰਗ
ਬਠਿੰਡਾ ਐਸਐਸਪੀ ਅਮਨੀਤ ਕੌਂਡਲ ਵੱਲੋਂ ਸਬ ਡਿਵੀਜ਼ਨ ਸਿਟੀ ਵਨ ਇਸ ਦੇ ਨਾਲ ਭੁੱਚੋ ਡੀਐਸਪੀ ਐਸ ਐਚ ਓ ਅਤੇ ਮੁਲਾਜ਼ਮਾਂ ਨਾਲ ਕਰਾਈਮ ਮੀਟਿੰਗ ਕੀਤੀ ਗਈ ਜਿੱਥੇ ਉਹਨਾਂ ਨੂੰ ਹਦਾਇਤਾ ਜਾਰੀ ਕੀਤੀਆਂ ਗਈਆਂ ਹਨ ਪਿੱਛਲੇ ਲੰਬੇ ਸਮੇਂ ਤੋਂ ਥਾਣਿਆਂ ਵਿੱਚ ਪੈਂਡਿੰਗ ਪਏ ਕੇਸਾਂ ਦਾ ਜਲਦ ਨਿਪਟਾਰਾ ਕੀਤਾ ਜਾਵੇ।