ਬਠਿੰਡਾ: ਥਾਣਾ ਸੰਗਤ ਵਿਖੇ ਐਸ ਐਚ ਓ ਵੱਲੋ ਅਫਤਾਵਰੀ ਮੀਟਿੰਗ ਕੀਤੀ
ਜਾਣਕਾਰੀ ਦਿੰਦੇ ਐਸ ਐਚ ਓ ਬਲਵਿੰਦਰ ਸਿੰਘ ਨੇ ਦੱਸਿਆ ਸਾਡੇ ਥਾਣੇ ਅਤੇ ਹੋਰਾਂ ਥਾਣੇ ਚ ਅੱਜ ਹਫਤਾਵਾਰੀ ਮੀਟਿੰਗ ਕੀਤੀ ਗਈ ਹੈ ਜਿੱਥੇ ਸਟਾਫ ਨਾਲ ਜੌ ਬਕਾਇਆ ਪਏ ਕੇਸ ਹਨ ਉਹਨਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਲੈਕੇ ਹਿਦਾਇਤਾਂ ਦਿੱਤੀਆਂ ਗਈਆਂ ਹਨ।