ਤਰਨਤਾਰਨ: ਤਰਨਤਾਰਨ ਦੇ ਪਿੰਡ ਮੋਹਨਪੁਰ ਨੇੜੇ ਬੀਤੀ ਰਾਤ ਪੁਲਿਸ ਅਤੇ ਸ਼ੂਟਰਾਂ ਚ ਐਨਕਾਉਂਟਰ ਦੌਰਾਨ ਜ਼ਖ਼ਮੀ ਹੋਏ ਤਿੰਨ ਸ਼ੂਟਰਾਂ ਚੋਂ ਇੱਕ ਦੀ ਹੋਈ ਮੌਤ
Tarn Taran, Tarn Taran | Aug 1, 2025
ਤਰਨਤਾਰਨ ਦੇ ਪਿੰਡ ਮੋਹਨਪੁਰ ਨੇੜੇ ਬੀਤੀ ਰਾਤ ਪੁਲਿਸ ਅਤੇ ਮੋਟਰਸਾਈਕਲ ਸਵਾਰ ਤੇ ਤਿਨਾ ਸ਼ੂਟਰਾਂ ਦਾ ਐਨਕਾਉਂਟਰ ਹੋਇਆ ਪੁਲਿਸ ਤੇ ਇਨਾਂ ਸ਼ੂਟਰਾਂ ਚ...