ਮਲੇਰਕੋਟਲਾ: ਸੰਦੌੜ ਮਾਰਕੀਟ ਕਮੇਟੀ ਅਧੀਨ ਆਉਣ ਵਾਲੀਆਂ ਮੰਡੀਆਂ ਦੇ ਵਿੱਚ ਸਫਾਈ ਦੇ ਪ੍ਰਬੰਧ ਮਾੜੇ ਕਾਂਗਰਸੀ ਆਗੂ ਨਿਸ਼ਾਤ ਅਖਤਰ ਨੇ ਖੜੇ ਕੀਤੇ ਸਵਾਲ।
ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਅਨਾਜ ਮੰਡੀਆਂ ਵਿੱਚ ਝੋਨੇ ਦੀ ਬੋਲੀ ਸ਼ੁਰੂ ਕਰ ਦਿੱਤੀ ਹੈ ਪਰ ਹਲੇ ਵੀ ਕੁਝ ਅਜਿਹੀਆਂ ਅਨਾਜ ਮੰਡੀਆਂ ਨੇ ਜਿੱਥੇ ਸਾਫ ਸਫਾਈ ਦੇ ਪ੍ਰਬੰਧ ਵਾਲੇ ਚੰਗੇ ਨਹੀਂ ਅਜਿਹੀ ਸੰਦੌੜ ਅਧੀਨ ਆਉਣ ਵਾਲੀਆਂ ਅਨਾਜ ਮੰਡੀਆਂ ਨੇ ਜਿੱਥੇ ਕਿ ਅਨਾਜ ਮੰਡੀਆਂ ਦੇ ਵਿੱਚ ਘਾ ਫੂਸ ਉੱਗਿਆ ਹੋਇਆ ਹੈ। ਪਸ਼ੂਆਂ ਦਾ ਗੋਬਰ ਅਤੇ ਗੰਦਗੀ ਦੇ ਵੱਡੇ ਵੱਡੇ ਢੇਰ ਲੱਗੇ ਹੋਏ ਨੇ ਜਿਸ ਨੂੰ ਲੈ ਕੇ ਕਾਂਗਰਸੀ ਆਗੂ ਨਿਸ਼ਾਤ ਅਖਤਰ ਨੇ ਸਵਾਲ ਖੜੇ ਕੀਤੇ ਨੇ।