ਫਗਵਾੜਾ: ਪਿੰਡ ਰਿਹਾਣਾ ਜੱਟਾਂ ਚ ਨੌਜਵਾਨ ਵੱਲੋਂ ਮਹਿਲਾ ਦੀ ਕੁੱਟਮਾਰ ਦੇ ਮਾਮਲੇ ਚ ਪੁਲਿਸ ਵਲੋਂ ਕੇਸ ਦਰਜ,ਐਸ.ਪੀ. ਰੁਪਿੰਦਰ ਕੌਰ ਭੱਟੀ ਨੇ ਦਿੱਤੀ ਜਾਣਕਾਰੀ
Phagwara, Kapurthala | Jul 22, 2025
ਪਿੰਡ ਰਿਹਾਣਾ ਜੱਟਾਂ ਵਿਖੇ ਬੀਤੇ ਕੱਲ ਦੇਰ ਸ਼ਾਮ ਇਕ ਨੌਜਵਾਨ ਵਲੋਂ ਮਹਿਲਾ ਦੀ ਕੁੱਟਮਾਰ ਕਰਨ ਦੇ ਸਬੰਧ ਚ ਥਾਣਾ ਰਾਵਲਪਿੰਡੀ ਪੁਲਿਸ ਨੇ ਇਕ ਵਿਅਕਤੀ...