ਲੁਧਿਆਣਾ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 1 ਆਰੋਪੀ ਨੂੰ ਕੀਤਾ ਕਾਬੂ, ਕਪੜੇ ਵੇਚਣ ਵਾਲੇ ਤੋਂ ਪੈਸੇ ਦੀ ਕੀਤੀ ਸੀ ਲੁੱਟ, ਆਰੋਪੀ ਤੇ ਪਹਿਲਾਂ ਵੀ ਕਤਲ ਅਤੇ ਰੇਪ ਦਾ ਮਾਮਲਾ ਹੈ ਦਰਜ ਅੱਜ 6 ਵਜੇ ਮਿਲੀ ਜਾਣਕਾਰੀ ਅਨੁਸਾਰ ਜਗਰਾਓਂ ਪੁਲਸ ਨੇ ਗਲੀ ਗਲੀ ਵਿੱਚ ਸਾਈਕਲ ਤੇ ਕਪੜਾ ਵੇਚਣ ਵਾਲੇ ਵਿਅਕਤੀ ਨਾਲ ਲੁੱਟ ਕਰਨ ਵਾਲੇ ਆਰੋਪੀ ਨੂੰ ਕਾਬੂ ਕੀਤਾ ਪੀੜਤ ਦੀ ਸ਼ਿਕਾਇਤ ਤੇ ਤੇਜੀ ਨਾਲ ਕਾਰਵਾਈ ਕਰਦੇ ਹੋਏ ਪੁਲਸ ਨੇ ਸੀਸੀ ਟੀਵੀ ਫੁਟੇਜ ਦੀ ਮਦਦ ਨਾਲ