ਸੰਗਰੂਰ: ਹਲਕਾ ਅਮਰਗੜ ਜੀ ਵਿਧਾਇਕ ਵੱਲੋਂ ਪਿੰਡ ਮੋਹਾਲੀ ਦੇ ਨਵੇਂ ਬਣੇ ਆਂਗਣ ਬੜੀ ਸੈਂਟਰ ਦਾ ਕੀਤਾ ਉਦਘਾਟਨ ਪਿੰਡ ਵਾਸੀਆਂ ਨੇ ਕੀਤਾ ਧੰਨਵਾਦ।
ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋਫੈਸਰ ਜਸਵੰਤ ਸਿੰਘ ਗੱਜਣ ਮਾਜਰਾ ਵੱਲੋਂ ਆਪਣੇ ਹਲਕੇ ਦੇ ਪਿੰਡ ਮੋਹਾਲੀ ਵਿਖੇ ਇੱਕ ਨਵਾਂ ਆਂਗਣਵਾੜੀ ਸੈਂਟਰ ਜਿਸ ਦੀ ਇਮਾਰਤ ਲੱਖਾਂ ਰੁਪਏ ਨਾਲ ਬਣ ਕੇ ਤਿਆਰ ਹੋਈ ਹੈ। ਉਹ ਲੋਕਾਂ ਦੇ ਸਪੁਰਦ ਕੀਤੀ ਜਿਸ ਵਿੱਚ ਹੁਣ ਇੱਕ ਨਵਾਂ ਆਂਗਣਵਾੜੀ ਸੈਂਟਰ ਸ਼ੁਰੂ ਹੋਏਗਾ ਦੱਸ ਦੀਏ ਕਿ ਲੱਖਾਂ ਰੁਪਏ ਨਾਲ ਬਣਨ ਵਾਲੇ ਆਂਗਣਵਾੜੀ ਸੈਂਟਰ ਤੇ ਹੁਣ ਲੋਕਾ ਆਪਣੇ ਬੱਚਿਆਂ ਨੂੰ ਭੇਜ ਕੇ ਫਾਇਦਾ ਲੈ ਸਕਣਗੇ।