ਕੋਟਕਪੂਰਾ: ਪੰਜਗਰਾਈਂ ਕਲਾਂ ਤੋਂ ਅੰਗਰੇਜ਼ੀ ਸ਼ਰਾਬ ਦੀਆਂ 880 ਪੇਟੀਆਂ ਸਮੇਤ ਕੈਂਟਰ ਸਵਾਰ ਇਕ ਵਿਅਕਤੀ ਗ੍ਰਿਫਤਾਰ,ਪੁਲਿਸ ਨੇ ਪੁੱਛਗਿੱਛ ਲਈ ਹਾਸਲ ਕੀਤਾ ਰਿਮਾਂਡ
Kotakpura, Faridkot | Sep 5, 2025
ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਸਾਂਝੇ ਅਪਰੇਸ਼ਨ ਦੇ ਦੌਰਾਨ ਅੰਗਰੇਜ਼ੀ ਸ਼ਰਾਬ ਦੀਆਂ 880 ਪੇਟੀਆਂ...