Public App Logo
Jansamasya
National
Bihar
Madhya_pradesh
Indianrailways
New_delhi
Chandigarh
South_delhi
Shahdara
Beattheheat
���हीद_दिवस
North_east_delhi
Nagaland
East_delhi
Tbmuktbharat
North_delhi
West_delhi
Notoadulteration
Railone
North_west_delhi
���िश्व_जल_दिवस
Thodadhyanse
Capacitybuilding
Educationforall
Worldwaterday
Railsafety
Chaitranavratri
���ंतर्राष्ट्रीय_वन_दिवस
Kalpanachawla
Bipinrawat
No video available

ਬਲਾਚੌਰ: ਬਿਜਲੀ ਘਰ ਬਲਾਚੌਰ ਤੋਂ ਚੱਲਦੇ 11 ਕੇਵੀ ਸ਼ਹਿਰੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ 19 ਮਾਰਚ ਸਵੇਰੇ 10 ਤੋਂ 3 ਵਜੇ ਤੱਕ ਬਿਜਲੀ ਬੰਦ ਰਹੇਗੀ

ਬਿਜਲੀ ਘਰ ਬਲਾਚੌਰ ਤੋਂ ਚੱਲਦੇ 11 ਕੇਵੀ ਸ਼ਹਿਰ ਦੀ ਬਿਜਲੀ ਮਿਤੀ 19 ਮਾਰਚ 2024 ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਬੰਦ ਰਹੇਗੀ। ਇਸ ਫੀਡਰ ਅਧੀਨ ਚਲ ਰਹੇ ਮੇਨ ਚੌਂਕ ਬਲਾਚੌਰ, ਗਹੂੰਣ ਰੋਡ, ਸਬਜੀ ਮੰਡੀ, ਟੈਲੀਫੋਨ ਐਕਸਚੇਂਜ, ਟਿੱਕਾ ਮਾਰਕੀਟ, ਘ‌ਈ ਮਾਰਕੀਟ ਆਦਿ ਸ਼ਹਿਰ ਦੀ ਸਪਲਾਈ ਪ੍ਰਭਾਵਿਤ ਰਹੇਗੀ।

MORE NEWS