Public App Logo
Jansamasya
Haryana
Uttarpradesh
Jdu
Sambalpur
Cyclone
Bareilly
Bcci
Agra
Breaking
Aimim
Railway
Bsf
Meerut
Raebareli
Rain
Kashmir
���ाकिस्तान
Trending
���िवाद
Bengal
���खिलेश
���ारतीय
���ोगी_आदित्यनाथ
Faridabad
Arvindkejriwal
Jajpur
���ोधपुर
Nagaur
Rahul
No video available

ਬਲਾਚੌਰ: ਪਿੰਡ ਰਾਮ ਨਗਰ ਦੇ ਵਿਅਕਤੀ ਦਾ ਬਲਾਚੌਰ ਬੈਂਕ ਦੇ ਬਾਹਰ ਤੋਂ ਹੋਇਆ ਸਾਈਕਲ ਚੋਰੀ,ਸੂਰੀ ਹਸਪਤਾਲ ਬਲਾਚੌਰ ਨੇ ਲੋੜਵੰਦ ਪਰਿਵਾਰ ਦੀ ਕੀਤੀ ਮਦਦ

ਇਸ ਵਿਅਕਤੀ ਦੀ ਜੋ ਰੋਜੀ ਰੋਟੀ ਉਹ ਸਾਈਕਲ ਤੇ ਚੱਲਦੀ ਸੀ ਉਹ ਕਿਸੇ ਚੋਰ ਦੁਆਰਾ ਭਲਕੇ ਬੈਂਕ ਦੇ ਬਾਹਰੋਂ ਚੋਰੀ ਕਰ ਲਿਆ ਗਿਆ ਸੀ ਤਾਂ ਇਸ ਲੋੜਵੰਦ ਵਿਅਕਤੀ ਨੇ ਸੂਰੀ ਹਸਪਤਾਲ ਦੇ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਨਾਲ ਸੰਪਰਕ ਕੀਤਾ। ਉਹਨਾਂ ਨੇ ਦੱਸਿਆ ਕਿ ਯੋਗਰਾਜ ਜੋ ਕਿ ਸਾਈਕਲ ਤੇ ਸਬਜ਼ੀ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ। ਉਸ ਨੂੰ ਸਾਈਕਲ ਦੇ ਕੇ ਉਸ ਦੀ ਮਦਦ ਕੀਤੀ ਗਈ।

MORE NEWS