ਮਲੇਰਕੋਟਲਾ: ਅਧਿਆਪਕ ਯੂਨੀਅਨ ਵੱਲੋ ਹੜ੍ਹ ਪੀੜਤਾ ਲਈ ਕਬਲ ਅਤੇ ਹੋਰ ਸਾਮਾਨ ਲੈਕੇ ਗਏ
ਹੜ੍ਹਾ ਕਾਰਨ ਲੋਕਾ ਦਾ ਬਹੁਤ ਵੱਡਾ ਨੁਕਸਾਨ ਹੋਇਆ ਇਸ ਲਈ ਮਲੇਰਕੋਟਲਾ ਤੋ ਅਧਿਆਪਕ ਯੂਨੀਅਨ ਦੇ ਆਗੂ ਕੱਪੜੇ ਕਬਲ ਅਤੇ ਹੋਰ ਕਾਫ਼ੀ ਜਿਆਦਾ ਸਾਮਾਨ ਲੈਕੇ ਜਾ ਰਹੇ ਹਨ ਤਾ ਜੋ ਹੜ੍ਹ ਪੀੜਤਾ ਦੇ ਕੰਮ ਆ ਸਕੇ ਆਗੂ ਨੇ ਹੋਰ ਨੂੰ ਵੀ ਮਦਦ ਕਰਨ ਦੀ ਅਪੀਲ ਕੀਤੀ