ਬਠਿੰਡਾ: ਪਿੰਡ ਖੇਮੂਆਣਾ ਵਿਖੇ 18 ਤੋਂ 20 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਸੜਕਾਂ
ਹਲਕਾ ਭੁੱਚੋ ਤੋ ਐਮਐਲਏ ਮਾਸਟਰ ਜਗਸੀਰ ਸਿੰਘ ਨੇ ਅੱਜ ਪਿੰਡ ਖੇਮੂਆਣਾ ਵਿਖੇ ਪੁੱਜ ਕੇ ਨਵੀਆਂ ਬਣਨ ਜਾ ਰਹੀਆਂ ਗਲੀਆਂ ਦਾ ਉਦਘਾਟਨ ਕੀਤਾ ਜੋ ਚੋਣਾਂ ਚ ਵਾਦੇ ਕੀਤੇ ਸਨ ਸਾਡੇ ਵੱਲੋਂ ਉਸ ਨੂੰ ਇੱਕ ਇੱਕ ਕਰਦੇ ਹੋਏ ਪੂਰਾ ਕੀਤਾ ਜਾ ਰਿਹਾ ਹੈ ਕਿਸੇ ਪ੍ਰਕਾਰ ਦੀ ਆਪਣੇ ਹਲਕੇ ਵਿੱਚ ਸਮੱਸਿਆ ਨਹੀਂ ਰਹਿਣ ਦਿੱਤੀ ਜਾਵੇਗੀ।