ਧਰਮਕੋਟ: ਸੀਆਈਏ ਪੁਲਿਸ ਮੋਗਾ ਨੇ ਲਖਵੀਰ ਲੰਡਾ ਨਾਂ ਦੇ ਗਰੁੱਪ ਤੇ 15 ਲੱਖ ਦੀ ਫਰੌਤੀ ਮੰਗਣ ਵਾਲੇ ਇੱਕ ਮੁਲਜਮ ਨੂੰ ਕੀਤਾ ਗਿਰਫਤਾਰ ਮਾਮਲਾ ਕੀਤਾ ਦਰਜ
Dharamkot, Moga | Aug 25, 2025
ਸੀਆਈਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਨੂੰ ਉਸ ਵਕਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਮਾਨਯੋਗ ਐਸਐਸਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਲਖਵੀਰ ਲੰਡਾ...