ਸੰਗਰੂਰ: ਸੰਗਰੂਰ ਪੁਲਿਸ ਵੱਲੋਂ ਦੇਸ਼ੀ ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਕਈ ਲੀਟਰ ਲਾਹਣ ਕੀਤਾ ਬਰਾਮਦ ਇੱਕ ਆਰੋਪੀ ਗਿਰਫਤਾਰ।
ਪੰਜਾਬ ਅੰਦਰ ਲਗਾਤਾਰ ਦੇਸੀ ਲਾਹਨ ਤੋਂ ਤਿਆਰ ਕੀਤੀ ਗਈ ਗੈਰ ਕਾਨੂੰਨੀ ਤਰੀਕੇ ਨਾਲ ਸ਼ਰਾਬ ਅਤੇ ਲਾਹਣ ਬਰਾਮਦ ਕੀਤਾ ਜਾ ਰਿਹਾ ਹੈ। ਤੇ ਜੇਕਰ ਗੱਲ ਕਰੀਏ ਸੰਗਰੂਰ ਜਿਲੇ ਦੀ ਤਾਂ ਇਥੋਂ ਦੀ ਪੁਲਿਸ ਵੱਲੋਂ ਵੀ ਇੱਕ ਵਿਅਕਤੀ ਨੂੰ ਇੱਕ ਡਰਮ ਲਾਹਣ ਸਮੇਤ ਗ੍ਰਿਫਤਾਰ ਕੀਤਾ ਗਿਆ ਹ ਜਿਸਨੇ ਕਿ ਇਸ ਲਾਹਾ ਤੋਂ ਦੇਸੀ ਸ਼ਰਾਬ ਬਣਾ ਕੇ ਵੇਚਣੇ ਸਨ। ਦੱਸ ਦੀਏ ਕਿ ਇਹ ਰੇਟ ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਵੱਲੋਂ ਕੀਤੀ ਗਈ।