ਮੋਗਾ: ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਪਿੰਡ ਰੌਲੀ ਤੋਂ ਲੁਧਿਆਣਾ ਹਾਈਵੇ ਤੱਕ 4 ਕਿਲੋਮੀਟਰ ਸੜਕ ਬਣਾਉਣ ਦਾ ਕੀਤਾ ਉਦਘਾਟਨ
Moga, Moga | Sep 15, 2025 ਮੋਗਾ:ਲੁਧਿਆਣਾ ਹਾਈਵੇ ਤੋਂ ਰੋਲੀ ਨੂੰ ਜੋੜ ਦੀ 4 ਕਿਲੋਮੀਟਰ ਲਿੰਕ ਸੜਕ ਦੀ ਖਦਸਾ ਹਾਲਤ ਨੂੰ ਦੇਖਦਿਆਂ ਅੱਜ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵੱਲੋਂ ਸੜਕ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਸੁਰੂਆਤ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਟੋਸ ਨੇ ਕਿਹਾ ਕਿ ਇਸ ਸੜਕ ਨੂੰ ਬਣਾਉਣ ਲਈ 71.46 ਲੱਖ ਰੁਪਏ ਖਰਚ ਆਉਣਗੇ ਇਸ ਮੌਕੇ ਤੇ ਪਿੰਡ ਦੀ ਪੰਚਾਇਤ ਨੇ ਹਲਕਾ ਵਿਧਾਇਕ ਦਾ ਕੀਤਾ ਧੰਨਵਾਦ