ਨਕੋਦਰ: ਨਕੋਦਰ ਮਲਸੀਆਂ ਵਿਖੇ ਇੱਕ ਤੇਜ਼ ਰਫਤਾਰ ਕਾਰ ਅਤੇ ਛੋਟੇ ਹਾਥੀ ਵਿਚਾਲੇ ਹੋਈ ਟੱਕਰ ਇੱਕ ਮਹਿਲਾ ਦੀ ਹੋਈ ਮੌਤ
ਨਕੋਦਰ ਮਲਸੀਆਂ ਵਿਖੇ ਇੱਕ ਤੇਜ਼ ਰਫਤਾਰ ਕਾਰ ਅਤੇ ਛੋਟੇ ਹਾਥੀ ਵਿਚਾਲੇ ਹੋਈ ਟੱਕਰ ਇੱਕ ਮਹਿਲਾ ਦੀ ਮੌਤ ਹੋ ਗਈ । ਵਿਅਕਤੀ ਨੇ ਦੱਸਿਆ ਹੈ ਕਿ ਉਹ ਛੋਟੇ ਹਾਥੀ ਤੋਂ ਸਵਾਰ ਹੋ ਕੇ ਵਾਪਸ ਆ ਰਹੇ ਸੀ ਤਾਂ ਇੱਕ ਤੇਜ਼ ਰਫਤਾਰ ਫੋਰਸ ਉਹਨਾਂ ਨੇ ਕਾਰਨ ਨੇ ਉਹਨਾਂ ਦੇ ਛੋਟੇ ਹਾਥੀ ਨੂੰ ਟੱਕਰ ਮਾਰ ਦਿੱਤੀ। ਜਿਸ ਦੌਰਾਨ ਇੱਕ ਮਹਿਲਾ ਦੀ ਮੌਤ ਹੋ ਗਈ ਅਤੇ ਬਾਕੀ ਜ਼ਖਮੀ ਹੋ ਗਏ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿੱਤਾ ਗਿਆ ਹੈ।