ਸੰਗਰੂਰ: ਐਸਐਸਪੀ ਮਲੇਰ ਕੋਟਲਾ ਵੱਲੋਂ ਦਿਵਾਲੀ ਮੌਕੇ ਪਟਾਕਿਆ ਦੀ ਵੀਕਰੀ ਲਈ ਨਿਧਾਰਤ ਜਗਹਾ ਕੀਤੀ ਤੈਅ ਅਤੇ ਸਥਿਤੀ ਦਾ ਲਿਆ ਜਾਇਜ਼
ਐਸਐਸਪੀ ਮਲੇਰ ਕੋਟਲਾ ਵੱਲੋਂ ਦਿਵਾਲੀ ਦੇ ਮੌਕੇ ਤੇ ਪਟਾਕਿਆਂ ਦੀ ਵਿਕਰੀ ਲਈ ਪ੍ਰਸ਼ਾਸਨ ਵੱਲੋਂ ਨਿਰਧਾਰਿਤ ਜਗਹਾ ਤਹਿਤ ਕੀਤੀ ਅਤੇ ਸਥਿਤੀ ਦਾ ਲਿਆ ਜਾਇਜ਼ਾ ਤਸਵੀਰਾਂ ਅੱਜ ਸ਼ਾਮ 4 ਵਜੇ ਕਰੀਬ ਸਾਹਮਣੇ ਆਈਆਂ ਹਨ ਜਿੱਥੇ ਮਲੇਰਕੋਟਲਾ ਦੇ ਐਸਐਸਪੀ ਵੱਲੋਂ ਦਿਵਾਲੀ ਤੇ ਮੌਕੇ ਪਟਾਕਿਆਂ ਦੀ ਵਿਕਰੀ ਲਈ ਜਗਹਾ ਨਿਰਧਾਰਿਤ ਕੀਤੀ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਨੂੰ ਸੁਰੱਖਿਤ ਅਤੇ ਅੱਗ ਦੀਆਂ ਘਟਨਾਵਾਂ ਤੋਂ ਧਿਆਨ ਵਿੱਚ ਰੱਖਦੇ ਹੋਏ ।