ਅੰਮ੍ਰਿਤਸਰ 2: ਪੁਲਿਸ ਲਾਈਨ ਦੇ ਵਿੱਚ ਕੀਤੀ ਗਈ ਪ੍ਰੈਸ ਵਾਰਤਾ ਛੇ ਨੌਜਵਾਨਾਂ ਨੂੰ ਕੀਤਾ ਗਿਆ ਗਿਰਫਤਾਰ ਛੇ ਪਿਸਤੌਲ ਇੱਕ ਕਿਲੋ ਹੈਰੋਇਨ 5 ਲੱਖ 75 ਹਜ਼ਾਰ ਰੁਪਏ
ਛੇ ਨੌਜਵਾਨਾਂ ਨੂੰ ਗਿਰਫਤਾਰ ਕੀਤਾ ਗਿਆ ਹੈ ਉਸ ਨੂੰ ਲੈ ਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਵੱਲੋਂ ਪੁਲਿਸ ਲਾਈਨ ਦੇ ਵਿੱਚ ਪ੍ਰੈਸ ਵਾਰਤਾ ਕੀਤੀ ਗਈ ਅਤੇ ਕ੍ਰੋਸ ਬਾਰਡਰ ਹੀ ਇਹ ਕਾਰੋਬਾਰ ਕਰ ਰਹੇ ਸੀ ਅਤੇ ਉਸਨੂੰ ਲੈ ਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਪੁਲਿਸ ਨੂੰ ਬਹੁਤ ਵੱਡੀ ਇੱਕ ਕਾਮਯਾਬੀ ਮਿਲੀ ਹੈ ਅਤੇ ਪਾਕਿਸਤਾਨ ਦੇ ਨਾਲ ਮਿਲ ਕੇ ਇਹਨਾਂ ਵੱਲੋਂ ਇਹ ਸਾਰੇ ਕਾਰੋਬਾਰ ਕੀਤਾ ਜਾ ਰਿਹਾ ਸੀ