ਗੁਰਦਾਸਪੁਰ: ਦੀਨਾਨਗਰ ਥਾਣੇ ਦੇ ਬਾਹਰ ਪਰਿਵਾਰ ਨੇ ਲਗਾਇਆ ਧਰਨਾ ਨੌਜਵਾਨ ਦੀ ਹੋਈ ਸੀ ਮੌਤ ਪੁਲਿਸ ਨੇ ਮਾਮਲੇ ਨੂੰ ਕਰਵਾਇਆ ਸ਼ਾਂਤ
ਨੌਜਵਾਨ ਦੀ ਮੌਤ ਮਾਮਲੇ ਵਿੱਚ ਪਰਿਵਾਰ ਨੇ ਥਾਣਾ ਦੀਨਾਨਗਰ ਦੇ ਬਾਹਰ ਧਰਨਾ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਇੱਕ ਮਹਿਲਾ ਉੱਪਰ ਵੀ ਆਰੋਪ ਲਗਾਏ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮਾਮਲੇ ਨੂੰ ਸ਼ਾਂਤ ਕਰਵਾ ਕੇ ਧਰਨੇ ਨੂੰ ਸਮਾਪਤ ਕਰਵਾਇਆ।