ਕਪੂਰਥਲਾ: ਥਾਣਾ ਸਦਰ ਅਧੀਨ ਆਉਂਦੇ ਇੱਕ ਪਿੰਡ ਦੀ ਔਰਤ ਨਾਲ ਹੋਇਆ ਜ਼ਬਰ ਜਿਨਾਹ,ਡੀਐਸਪੀ ਤੋਂ ਪਰਿਵਾਰ ਨੇ ਲਗਾਈ ਇਨਸਾਫ ਦੀ ਮੰਗ
Kapurthala, Kapurthala | Aug 19, 2025
ਥਾਣਾ ਸਦਰ ਅਧੀਨ ਆਉਂਦੇ ਇੱਕ ਪਿੰਡ ਦੀ ਔਰਤ ਨੇ ਆਪਣੇ ਨਾਲ ਕਥਿਤ ਤੌਰ ਤੇ ਜ਼ਬਰ ਜਿਨਾਹ ਹੋਣ ਦੇ ਆਰੋਪ ਲਗਾਉਂਦਿਆਂ ਡੀਐਸਪੀ ਕਪੂਰਥਲਾ ਤੋਂ ਇਨਸਾਫ ਦੀ...