ਜਲੰਧਰ 1: ਪੀਆਰਟੀਸੀ ਪਨਬਸ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਬੱਸ ਸਟੈਂਡ ਵਿਖੇ ਦਿੱਤੀ ਜਾਣਕਾਰੀ
Jalandhar 1, Jalandhar | Aug 14, 2025
ਪੀਆਰਟੀਸੀ ਪਨਬਸ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀਆਂ ਮੰਗਾਂ ਹਾਲੇ ਵੀ ਇਦਾਂ ਹੀ ਲਟਕਦੀਆਂ ਆ ਰਹੀਆਂ...