ਗੁਰਦਾਸਪੁਰ: ਬਟਾਲਾ ਰੋਡ ਤੇ ਆਂਗਣਵਾੜੀ ਵਰਕਰ ਦੀਆਂ ਕੰਨ ਚੋ ਝਪਟ ਮਾਰਨੇ ਲਾਈਆਂ ਵਾਲੀਆਂ ਕੀਤਾ ਜਖਮੀ
ਬਟਾਲਾ ਰੋਡ ਤੇ ਕਿਸੇ ਮਰੀਜ਼ ਨੂੰ ਦੇਖਣ ਜਾ ਰਹੀ ਆਂਗਣਵਾੜੀ ਵਰਕਰ ਦੀਆਂ ਕੰਨ ਵਿੱਚੋਂ ਮੋਟਰਸਾਈਕਲ ਤੇ ਸਵਾਰ ਆਏ ਝਪਟਮਾਰ ਨੇ ਕੰਨ ਦੀਆਂ ਵਾਲੀਆਂ ਲਾ ਲਈਆਂ ਅਤੇ ਉਸਨੂੰ ਜਖਮੀ ਕਰ ਦਿੱਤਾ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਇਸ ਨੂੰ ਜਲਦ ਗਿਰਫਤਾਰ ਕੀਤਾ ਜਾਵੇ