Public App Logo
Jansamasya
National
Bihar
Madhya_pradesh
Indianrailways
Patanjali
New_delhi
Chandigarh
South_delhi
Shahdara
Beattheheat
���हीद_दिवस
North_east_delhi
Nagaland
East_delhi
Tbmuktbharat
North_delhi
West_delhi
Notoadulteration
Railinfra4uttarpradesh
Railone
North_west_delhi
���िश्व_जल_दिवस
Capacitybuilding
Educationforall
Worldwaterday
Chaitranavratri
Railsafety
���ंतर्राष्ट्रीय_वन_दिवस
Thodadhyanse
No video available

ਐਸਏਐਸ ਨਗਰ ਮੁਹਾਲੀ: ਮੋਹਾਲੀ ਦੇ ਫੇਸ 9 ਦੇ ਸ਼੍ਰੀ ਸਨਾਤਨ ਧਰਮ ਮੰਦਿਰ ਵਿਖੇ ਸ਼੍ਰੀ ਰਾਮ ਮੰਦਿਰ ਵਿਖੇ ਸ਼੍ਰੀ ਰਾਮ ਕਥਾ ਦਾ 5 ਅਪ੍ਰੈਲ ਤੋਂ ਆਯੋਜਨ ਕੀਤਾ ਜਾਵੇਗਾ ।

ਅੱਜ ਮੋਹਾਲੀ ਫੇਸ 9 ਵਿਖੇ ਕਲ 5 ਅਪ੍ਰੈਲ ਤੋਂ ਹੋਣ ਵਾਲੀ ਰਾਮ ਕਥਾ ਦਾ ਹਨ ਵਾਲੇ ਆਯੋਜਨ ਬਾਰੇ ਅੱਜ ਮੰਦਿਰ ਕਮੇਟੀ ਦੇ ਪ੍ਰਧਾਨ ਰਮੇਸ਼ ਵਰਮਾ ਤੇ ਬਾਕੀ ਕਮੇਟੀ ਮੈਂਬਰਾ ਨੇ 5 ਅਪ੍ਰੈਲ ਤੋਂ ਹੋਣ ਵਾਲੀ ਰਾਮ ਕਥਾ ਬਾਰੇ ਵਿਸਤਾਰ ਪੂਰਵਕ ਦਸਿਆ ਨਾਲੇ ਇਹ ਵੀ ਦਸਿਆ ਕਿ ਇਹ ਕਥਾ 9 ਅਪ੍ਰੈਲ ਤਕ ਚਲੇਗੀ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਉਹ ਇੰਨਾ ਵਿਸ਼ਾਲ ਰਾਮ ਕਥਾ ਦਾ ਆਯੋਜਨ ਕਰਨਾ ਚਾਹੁੰਦੇ ਹਨ ਕਿ ਮੰਦਿਰ ਦੀ ਪ੍ਰਸਿੱਧੀ ਦੂਰ ਦੂਰ ਤਕ ਜਾ ਸਕੇ ।

MORE NEWS