ਹੁਸ਼ਿਆਰਪੁਰ: ਬਿਆਸ ਦਰਿਆ ਵਿੱਚ ਆਏ ਉਫਾਨ ਕਾਰਨ ਟਾਂਡਾ ਦਾ ਟਾਹਲੀ ਇਲਾਕਾ ਡੁੱਬਿਆ, ਲੋਕਾਂ ਦਾ ਕੀਤਾ ਜਾ ਰਿਹਾ ਹੈ ਰੈਸਕਿਊ
Hoshiarpur, Hoshiarpur | Aug 25, 2025
ਹੁਸ਼ਿਆਰਪੁਰ -ਬਿਆਸ ਦਰਿਆ ਵਿੱਚ ਆਏ ਉਫਾਨ ਦੇ ਚਲਦਿਆਂ ਟਾਂਡਾ ਦਾ ਟਾਹਲੀ ਇਲਾਕਾ ਪਾਣੀ ਵਿੱਚ ਡੁੱਬ ਗਿਆ ਹੈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ...