ਹੁਸ਼ਿਆਰਪੁਰ: ਤਲਵਾੜਾ ਨਜ਼ਦੀਕੀ ਪੌਂਗ ਡੈਮ ਵਿੱਚ ਪਾਣੀ ਦਾ ਇਨਫਲੋ ਵਧਿਆ,ਅੱਜ ਛੱਡਿਆ ਜਾ ਰਿਹਾ ਹੈ 1 ਲੱਖ ਕਿਊਸਿਕ ਹੋਰ ਪਾਣੀ
Hoshiarpur, Hoshiarpur | Sep 3, 2025
ਹੁਸ਼ਿਆਰਪੁਰ -ਲਗਾਤਾਰ ਹੋ ਰਹੀ ਬਰਸਾਤ ਦੇ ਚਲਦਿਆਂ ਪੋਂਗ ਡੈਮ ਦਾ ਵਾਟਰ ਲੈਵਲ 1394.15 ਫੁੱਟ ਹੋ ਗਿਆ ਹੈ, ਜਿਸ ਦੇ ਮੱਦੇ ਨਜ਼ਰ ਬੀਬੀਐਮਬੀ...