ਸੁਲਤਾਨਪੁਰ ਲੋਧੀ: ਮੁਹੱਲਾ ਕਰਦਗਰਾ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਕੁਝ ਨੌਜਵਾਨਾਂ ਨੇ ਦੁਕਾਨਦਾਰ ਤੇ ਵਰਕਰ ਦੀ ਕੀਤੀ ਕੁੱਟਮਾਰ, 10 ਵਿਰੁੱਧ ਕੇਸ ਦਰਜ
Sultanpur Lodhi, Kapurthala | Sep 6, 2025
ਥਾਣਾ ਸੁਲਤਾਨਪੁਰ ਲੋਧੀ ਪੁਲਿਸ ਨੇ ਕਰਿਆਨਾ ਦੁਕਾਨ ਮਾਲਕ ਤੇ ਹੋਰਾਂ ਦੀ ਕੁੱਟਮਾਰ ਕਰਨ ਦੇ ਮਾਮਲੇ ਚ 10 ਨੌਜਵਾਨਾ ਵਿੁੱਧ ਕੇਸ ਦਰਜ ਕੀਤਾ ਹੈ |...