Public App Logo
Jansamasya
News
पुलिस
Bjp
National
Police
Bihar
India
कांग्रेस
बीजेपी
Gujarat
भाजपा
Accident
Congress
Modi
Delhi
Viral
Jharkhand
Breakingnews
Narendramodi
Madhya_pradesh
उत्तरप्रदेश
Pmmodi
Rahulgandhi
Uttarpradesh
Haryana
Cricket
Uttarakhand
सम्मान
Crimenews

ਸੁਲਤਾਨਪੁਰ ਲੋਧੀ: ਤੀਜਾ 'ਹਰਾ ਨਗਰ ਕੀਰਤਨ' ਵੱਖ-ਵੱਖ ਪਿੰਡਾਂ ਚੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਪਹੁੰਚਿਆ, ਰਾਜ ਸਭਾ ਮੈਂਬਰ ਵਲੋਂ ਜਹਿਰ ਮੁਕਤ ਖੇਤੀ ਕਰਨ ਦਾ ਸੱਦਾ

MORE NEWS

🚨 ਸੁਲਤਾਨਪੁਰ ਲੋਧੀ ਦੇ ਪਿੰਡ ਰਣਧੀਰ ਪੁਰ ਦੇ ਲੋਕ ਪ੍ਰੇਸ਼ਾਨ 🚨
⚫ ਪਿੰਡ ਵਿੱਚ ਨਹੀਂ ਰਿਹਾ ਆਪਣਾ ਸ਼ਮਸ਼ਾਨ ਘਾਟ
ਨਵੇਂ ਬਣ ਰਹੇ ਹਾਈਵੇ ਵਿੱਚ ਸ਼ਮਸ਼ਾਨ ਘਾਟ ਆਉਣ ਕਾਰਨ ਪਿੰਡ ਵਾਸੀਆਂ ਨੂੰ ਅੰਤਿਮ ਸੰਸਕਾਰ ਲਈ ਚਾਰ ਪਿੰਡ ਛੱਡ ਕੇ ਗਾਜੀਪੁਰ ਜਾਣਾ ਪੈ ਰਿਹਾ ਹੈ।
🔴 ਸ਼ਾਮਲਾਟ ਜ਼ਮੀਨ ’ਤੇ ਸ਼ਮਸ਼ਾਨ ਘਾਟ ਬਣਾਉਣ ਨੂੰ ਲੈ ਕੇ ਪਿੰਡ ਵਿੱਚ ਵਿਰੋਧ
🟡 ਪਿੰਡ ਵਾਸੀਆਂ ਦੀ ਮੰਗ—ਇਸੇ ਜਗ੍ਹਾ ’ਤੇ ਬਣਾਇਆ ਜਾਵੇ ਸ਼ਮਸ਼ਾਨ ਘਾਟ
📍 ਸੁਲਤਾਨਪੁਰ ਲੋਧੀ ਤੋਂ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਦੀ ਖਾਸ ਰਿਪੋਰਟ.....#RS1news_TV #sultanpurlodhi #punjab #breakingnews #punjabgovernment

🚨 ਸੁਲਤਾਨਪੁਰ ਲੋਧੀ ਦੇ ਪਿੰਡ ਰਣਧੀਰ ਪੁਰ ਦੇ ਲੋਕ ਪ੍ਰੇਸ਼ਾਨ 🚨 ⚫ ਪਿੰਡ ਵਿੱਚ ਨਹੀਂ ਰਿਹਾ ਆਪਣਾ ਸ਼ਮਸ਼ਾਨ ਘਾਟ ਨਵੇਂ ਬਣ ਰਹੇ ਹਾਈਵੇ ਵਿੱਚ ਸ਼ਮਸ਼ਾਨ ਘਾਟ ਆਉਣ ਕਾਰਨ ਪਿੰਡ ਵਾਸੀਆਂ ਨੂੰ ਅੰਤਿਮ ਸੰਸਕਾਰ ਲਈ ਚਾਰ ਪਿੰਡ ਛੱਡ ਕੇ ਗਾਜੀਪੁਰ ਜਾਣਾ ਪੈ ਰਿਹਾ ਹੈ। 🔴 ਸ਼ਾਮਲਾਟ ਜ਼ਮੀਨ ’ਤੇ ਸ਼ਮਸ਼ਾਨ ਘਾਟ ਬਣਾਉਣ ਨੂੰ ਲੈ ਕੇ ਪਿੰਡ ਵਿੱਚ ਵਿਰੋਧ 🟡 ਪਿੰਡ ਵਾਸੀਆਂ ਦੀ ਮੰਗ—ਇਸੇ ਜਗ੍ਹਾ ’ਤੇ ਬਣਾਇਆ ਜਾਵੇ ਸ਼ਮਸ਼ਾਨ ਘਾਟ 📍 ਸੁਲਤਾਨਪੁਰ ਲੋਧੀ ਤੋਂ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਦੀ ਖਾਸ ਰਿਪੋਰਟ.....#RS1news_TV #sultanpurlodhi #punjab #breakingnews #punjabgovernment

Sultanpur Lodhi, Kapurthala | Aug 10, 2026

ਪਤੀ ਨੇ ਪਤਨੀ ਤੇ ਕੀਤਾ ਤੇਜਧਾਰ ਹਥਿਆਰ ਨਾਲ ਹਮਲਾ,ਸੋਸ਼ਲ ਮੀਡੀਆ ਤੇ ਕੀਤਾ ਗੁਨਾਹ ਕਬੂਲ...#RS1news_TV #punjab #breakingnews #punjabpolice #punjabgovernment

ਪਤੀ ਨੇ ਪਤਨੀ ਤੇ ਕੀਤਾ ਤੇਜਧਾਰ ਹਥਿਆਰ ਨਾਲ ਹਮਲਾ,ਸੋਸ਼ਲ ਮੀਡੀਆ ਤੇ ਕੀਤਾ ਗੁਨਾਹ ਕਬੂਲ...#RS1news_TV #punjab #breakingnews #punjabpolice #punjabgovernment

Sultanpur Lodhi, Kapurthala | Aug 10, 2026

ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਸ਼ਤਾਬਗੜ੍ਹ ਵਿਖੇ ਬੀਤੇ ਦਿਨੀਂ ਹੋਏ ਇੱਕ ਝਗੜੇ ਵਿੱਚ ਪਿੰਡ ਦੀ ਇਕ ਮਹਿਲਾ ਦੀ ਪਿੰਡ ਦੇ ਹੀ ਪਰਿਵਾਰ ਵਲੋਂ ਕੀਤੀ ਗਈ ਕੁੱਟਮਾਰ ਤੇ MLA ਰਾਣਾ ਇੰਦਰ ਪ੍ਰਤਾਪ ਸਿੰਘ ਨੇ ਪ੍ਰਸ਼ਾਸਨ ਤੇ ਵੱਡੇ ਸਵਾਲ ਚੁੱਕਦੇ ਹੋਏ ਰੋਸ ਜਤਾਇਆ। ਤੁਸੀਂ ਦੇਖ ਰਹੇ ਹੋ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਬ੍ਰਹਮ ਸਰੂਪ ਸਹੋਤਾ ਅਤੇ ਮਨਦੀਪ ਕੌਰ ਦੀ ਖਾਸ ਰਿਪੋਰਟ...#RS1news_TV #sultanpurlodhi #punjab #breakingnews #punjabpolice

Sultanpur Lodhi, Kapurthala | Aug 9, 2026