ਮਲੋਟ: ਮਲੋਟ ਸੇਵਾ ਸਦਨ ਸਾਲਾਸਰ ਧਾਮ ਵੱਲੋਂ ਸਾਲਾਸਰ ਧਾਮ ਵਿਖੇ ਲਗਾਏ ਜਾ ਰਹੇ ਭੰਡਾਰੇ ਦੇ ਸੰਬੰਧ ਵਿਚ ਮਲੋਟ ਵਿਖੇ ਕੱਢੀ ਗਈ ਝੰਡਾ ਯਾਤਰਾ
Malout, Muktsar | Sep 21, 2025 ਮਲੋਟ ਸੇਵਾ ਸਦਨ ਸਾਲਾਸਰ ਧਾਮ ਮਲੋਟ ਵੱਲੋਂ ਸਾਲਾਸਰ ਧਾਮ ਵਿਖੇ ਲਗਾਇਆ ਜਾ ਰਿਹਾ। ਜਿਸ ਦੇ ਸਬੰਧ ਵਿੱਚ ਅੱਜ ਐਤਵਾਰ ਨੂੰ ਸ਼ਹਿਰ ਵਿੱਚ ਝੰਡਾ ਸ਼ੋਭਾ ਯਾਤਰਾ ਕੱਢੀ ਗਈ। ਇਹ ਝੰਡਾ ਸ਼ੋਭਾ ਯਾਤਰਾ ਸ਼੍ਰੀ ਖਾਟੂ ਸ਼ਾਮ ਮੰਦਰ ਮੰਡੀ ਹਰਜੀ ਰਾਮਤੋ ਸ਼ੁਰੂ ਹੋਈ ਤੇ ਵੱਖ-ਵੱਖ ਵਿਚਾਰਾਂ ਵਿੱਚ ਹੁੰਦੀ ਮੰਦਿਰ ਵਿਖੇ ਜਾ ਕੇ ਸਮਾਪਤ ਹੋਈ। ਸੰਸਥਾ ਦੇ ਨੋਨੀ ਗਰਗ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਲੋਟ ਸੇਵਾ ਸਦਨ ਸਾਲਾਸਰ ਧਾਮ ਮਲੋਟ ਵੱਲੋਂ 25