ਨਵਾਂਸ਼ਹਿਰ: ਨਵਾਂਸ਼ਹਿਰ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੇ ਨਿੱਜੀਕਰਨ ਨੂੰ ਲੈ ਕੇ ਸ਼ੁਰੂ ਕੀਤੀ ਹੜਤਾਲ ਮੰਗਾਂ ਮੰਨੇ ਜਾਣੇ ਤੱਕ ਹੜਤਾਲ ਰਹੇਗੀ ਜਾਰੀ
ਨਵਾਂਸ਼ਹਿਰ: ਅੱਜ ਮਿਤੀ 16 ਸਤੰਬਰ 2025 ਦੀ ਸਵੇਰੇ 12 ਵਜੇ ਨਗਰ ਕੌਂਸਲ ਨਵਾਂਸ਼ਹਿਰ ਦੇ ਸਫਾਈ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਜਾ ਰਹੀ ਨਿੱਜੀਕਰਨ ਦੀ ਯੋਜਨਾ ਨੂੰ ਲੈ ਕੇ ਹੜਤਾਲ ਸ਼ੁਰੂ ਕਰ ਦਿੱਤੀ ਪ੍ਰਧਾਨ ਸੂਰਜ ਖੋਸਲਾ ਨੇ ਦੱਸਿਆ ਕਿ ਇਸ ਯੋਜਨਾ ਨਾਲ ਕੱਚੇ ਮੁਲਾਜ਼ਮ ਕਦੇ ਵੀ ਪੱਕੇ ਨਹੀਂ ਹੋ ਸਕਦੇ ਸਗੋਂ ਸਰਕਾਰ ਨੇ ਸ਼ਹਿਰ ਵਿੱਚੋਂ ਕੂੜਾ ਇਕੱਠਾ ਕਰਨ ਸਹਿਤ ਹੋਰ ਕੰਮਾਂ ਲਈ ਇੱਕ ਨਿੱਜੀ ਕੰਪਨੀ ਨਾਲ ਦੋ ਸਾਲ ਦਾ ਦੋ ਕਰੋੜ ਰੁਪਏ ਦਾ ਠੇਕਾ ਕੀ