ਗੁਰੂ ਹਰਸਹਾਏ: ਭੱਠਾ ਬਸਤੀ ਵਿਖੇ ਬਰਸਾਤ ਹੋਣ ਕਾਰਨ ਗਰੀਬ ਪਰਿਵਾਰ ਦੀ ਘਰ ਦੀ ਡਿੱਗੀ ਛੱਤ ਭੱਜ ਕੇ ਬਚਾਈ ਆਪਣੇ ਜਾਨ
Guruharsahai, Firozpur | Aug 29, 2025
ਭੱਠਾ ਬਸਤੀ ਵਿਖੇ ਬਰਸਾਤ ਪੈਣ ਕਾਰਨ ਗਰੀਬ ਪਰਿਵਾਰ ਦੀ ਡਿੱਗੀ ਛੱਤ ਭੱਜ ਕੇ ਬਚਾਈ ਆਪਣੀ ਜਾਨ ਤਸਵੀਰਾਂ ਅੱਜ ਸਵੇਰੇ 9 ਵਜੇ ਕਰੀਬ ਸਾਹਮਣੇ ਆਈਆਂ ਹਨ...