ਮਲੇਰਕੋਟਲਾ: ਅਕਾਲੀ ਦਲ ਬਾਦਲ ਪਾਰਟੀ ਨੂੰ ਉਦੋਂ ਹੋਰ ਮਜਬੂਤੀ ਮਿਲੀ ਜਦੋਂ ਮੈਡਮ ਜਾਹਿਦਾ ਸੁਲੇਮਾਨ ਹਲਕਾ ਇੰਚਾਰਜ ਦੀ ਅਗਵਾਈ ਕਾਂਗਰਸੀ ਵਰਕਰ ਅਕਾਲੀ ਦਲ ਆਏ।
ਭਾਵੇਂ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੂਰ ਨੇ ਪਰ ਹਲੇ ਤੋਂ ਹੀ ਇੱਕ ਦੂਸਰੇ ਦੀ ਪਾਰਟੀ ਨੂੰ ਛੱਡ ਕੇ ਲੋਕ ਅਲੱਗ ਅਲੱਗ ਪਾਰਟੀਆਂ ਵਿੱਚ ਸ਼ਾਮਿਲ ਹੋਣ ਲੱਗੇ ਨੇ ਅਜਿਹੀ ਹੋਇਆ ਕਾਂਗਰਸ ਵਰਕਰਾਂ ਨਾਲ ਜੋ ਕਾਂਗਰਸ ਛੱਡ ਕੇ ਅਕਾਲੀ ਦਲ ਬਾਦਲ ਪਾਰਟੀ ਵਿੱਚ ਹਲਕਾ ਇੰਚਾਰਜ ਜਾਇਦਾ ਸੁਲੇਮਾਨ ਦੀ ਅਗਵਾਈ ਵਿੱਚ ਸ਼ਾਮਿਲ ਹੋਏ ਨੇ ਜਿਨਾਂ ਦਾ ਸਵਾਗਤ ਜਾਇਦਾ ਸੁਲੇਮਾਨ ਵੱਲੋਂ ਕੀਤਾ ਗਿਆ।