ਫਾਜ਼ਿਲਕਾ: ਪਾਰਟੀ ਵੱਲੋਂ ਨਵੇਂ ਥਾਪੇ ਗਏ ਬਲਾਕ ਪ੍ਰਧਾਨਾਂ ਸਮੇਤ ਕਈ ਅਹੁਦੇਦਾਰਾਂ ਨੂੰ ਵਿਧਾਇਕ ਨੇ ਦਿੱਤਾ ਸਨਮਾਨ, ਮਾਰਕਿਟ ਕਮੇਟੀ ਦੀਆਂ ਤਸਵੀਰਾਂ
ਫਾਜ਼ਿਲਕਾ ਦੇ ਮਾਰਕਿਟ ਕਮੇਟੀ ਦਫਤਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ । ਜਿੱਥੇ ਆਮ ਆਦਮੀ ਪਾਰਟੀ ਵੱਲੋਂ ਫਾਜ਼ਿਲਕਾ ਦੇ ਵਿੱਚ ਨਵੇਂ ਨਿਯੁਕਤ ਕੀਤੇ ਗਏ ਬਲਾਕ ਪ੍ਰਧਾਨਾਂ ਸਮੇਤ ਹੋਰ ਕਈ ਅਹੁਦੇਦਾਰਾਂ ਦਾ ਸਨਮਾਨ ਕੀਤਾ ਗਿਆ । ਵਿਧਾਇਕ ਨੇ ਸਾਰੇ ਨਵੇਂ ਅਹੁਦੇਦਾਰਾਂ ਦਾ ਸਨਮਾਨ ਕੀਤਾ ਹੈ । ਅਤੇ ਪਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਸਾਰੀ ਜਾਣਕਾਰੀ ਦਿੱਤੀ ਹੈ ।