ਬਠਿੰਡਾ: ਸੈਂਟ ਜੇਵੀਅਰ ਸਕੂਲ ਬਾਹਰ ਸਕੂਲ ਵੈਂਨ ਡਰਾਈਵਰ 'ਤੇ ਲੱਗੇ ਨਾਬਾਲਿਗ ਬੱਚੀ ਨਾਲ ਛੇੜ-ਛਾੜ ਦੇ ਆਰੋਪ, ਮਾਪਿਆਂ ਨੇ ਲਗਾਇਆ ਧਰਨਾ
Bathinda, Bathinda | Aug 18, 2025
ਪੀੜਤ ਬੱਚੀ ਦੀ ਮਾਤਾ ਨੇ ਕਿਹਾ ਕਿ ਉਸਦੀ ਬੱਚੀ ਇਸ ਸਕੂਲ ਵਿੱਚ ਪੜਦੀ ਹੈ ਛੁੱਟੀ ਤੋਂ ਬਾਅਦ ਜਦ ਸਕੂਲ ਡਰਾਈਵਰ ਉਸ ਨੂੰ ਘਰ ਛੱਡਣ ਜਾ ਰਿਹਾ ਸੀ ਉਹ...