Public App Logo
Jansamasya
News
पुलिस
Bjp
National
Police
Bihar
बिहार
कांग्रेस
मौत
बीजेपी
विधायक
Congress
Modi
Delhi
Viral
Odisha
Rajasthan
अमित_शाह
दिल्ली
Breakingnews
Narendramodi
Madhya_pradesh
Pmmodi
Ipl
Rahulgandhi
Haryana
Uttarpradesh
Cricket
शादी

ਤਰਨਤਾਰਨ: ਗੋਇੰਦਵਾਲ ਸਾਹਿਬ ਵਿਖੇ ਐਸਜੀਪੀਸੀ ਵੱਲੋਂ ਕਰਵਾਏ ਜਾ ਰਹੇ ਬੋਰ ਨੂੰ ਲੈਕੇ ਮੁਹਲਾ ਵਾਸੀਆਂ ਅਤੇ ਐਸ ਜੀ ਪੀ ਸੀ ਮੁਲਾਜ਼ਮਾਂ ਵਿੱਚ ਹੋਇਆ ਝਗੜਾ

Tarn Taran, Tarn Taran | Sep 10, 2025
ਤਰਨ ਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਸਥਿਤ ਗੁਰਦੁਆਰਾ ਚੁਬਾਰਾ ਸਾਹਿਬ ਦੇ ਸਾਹਮਣੇ ਪਾਣੀ ਵਾਲੀ ਟੈਂਕੀ ਦੇ ਕੋਲ ਐਸਜੀਪੀਸੀ ਵੱਲੋਂ ਇੱਕ ਬੋਰ ਜੋ ਕਿ ਪਹਿਲਾਂ ਕੀਤਾ ਹੋਇਆ ਸੀ ਅਤੇ ਇੱਕ ਬੋਰ ਹੋਰ ਐਸਜੀਪੀਸੀ ਮੁਲਾਜ਼ਮਾਂ ਵੱਲੋਂ ਕੀਤਾ ਜਾਣਾ ਸੀ ਤਾਂ ਇਸ ਦਾ ਮੁਹੱਲਾ ਵਾਸੀਆਂ ਵੱਲੋਂ ਵਿਰੋਧ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅਸੀਂ ਇਹ ਬੋਰ ਨਹੀਂ ਕਰਨ ਦਿਆਂਗੇ।

MORE NEWS

ਤਰਨਤਾਰਨ: ਗੋਇੰਦਵਾਲ ਸਾਹਿਬ ਵਿਖੇ ਐਸਜੀਪੀਸੀ ਵੱਲੋਂ ਕਰਵਾਏ ਜਾ ਰਹੇ ਬੋਰ ਨੂੰ ਲੈਕੇ ਮੁਹਲਾ ਵਾਸੀਆਂ ਅਤੇ ਐਸ ਜੀ ਪੀ ਸੀ ਮੁਲਾਜ਼ਮਾਂ ਵਿੱਚ ਹੋਇਆ ਝਗੜਾ - Tarn Taran News