ਜਲੰਧਰ 1: ਬਸਤੀਆਂ ਤੇ ਇਲਾਕੇ ਪੰਚਵਟੀ ਮੰਦਿਰ ਦੇ ਕੋਲ ਬਰਸਾਤਾ ਕਾਰਨ ਇੱਕ ਘਰ ਦੀ ਡਿੱਗੀ ਛੱਤ ਮਹਿਲਾ ਨੇ ਰੋ ਕੇ ਕੀਤੀ ਛੱਤ ਬਣਾਉਣ ਦੀ ਮੰਗ
Jalandhar 1, Jalandhar | Sep 11, 2025
ਮਹਿਲਾ ਵੱਲੋਂ ਦੱਸਿਆ ਜਾ ਰਿਹਾ ਇਹ ਕਿ ਉਸ ਦੇ ਘਰ ਵਾਲਾ ਸਿਰ ਤੇ ਨਹੀਂ ਹੈ ਅਤੇ ਉਹ ਤੇ ਉਸਦਾ ਪੁੱਤ ਹੀ ਹਨ ਪੁੱਤ 6000 ਦੀ ਨੌਕਰੀ ਤੇ ਲੱਗਾ ਹੋਇਆ...